Introduction

ਪੰਜਾਬੀ

ਪੰਜਾਬੀ

Multicultural Centre for Women’s Health ਦੀ ਵੈੱਬਸਾਈਟ ‘ਤੇ ਤੁਹਾਡਾ ਸੁਆਗਤ ਹੈ।

ਅਸੀਂ ਡਾਕਟਰੀ ਸਲਾਹ ਨਹੀਂ ਦਿੰਦੇ ਹਾਂ, ਪਰ ਅਸੀਂ ਤੁਹਾਡੀ ਸਿਹਤ ਬਾਰੇ ਤੁਹਾਨੂੰ ਜਾਣਨ ਅਤੇ ਆਸਟ੍ਰੇਲੀਆ ਵਿੱਚ ਸੇਵਾਵਾਂ ਬਾਰੇ ਜਾਣਨ ਵਿੱਚ ਤੁਹਾਡੀ ਮਦਦ ਕਰਦੇ ਹਾਂ।

ਸਾਡੀ ਲਾਈਬ੍ਰੇਰੀ ਕਈ ਸਿਹਤ ਵਿਸ਼ਿਆਂ ਨੂੰ ਸ਼ਾਮਿਲ ਕਰਦੀ ਹੈ, ਜਿਨ੍ਹਾਂ ਵਿੱਚ ਬੱਚੇ ਨੂੰ ਜਨਮ ਦੇਣ ਸੰਬੰਧੀ ਸਿਹਤ, ਕੰਮ ‘ਤੇ ਸੁਰੱਖਿਆ, ਤਣਾਅ ਨਾਲ ਨਜਿੱਠਣਾ ਅਤੇ ਸਿਹਤਮੰਦ ਸੰਬੰਧ ਸ਼ਾਮਿਲ ਹਨ।

ਆਪਣੀ ਭਾਸ਼ਾ ਵਿੱਚ ਮੁਫਤ ਸਿਹਤ ਜਾਣਕਾਰੀ ਲਈ TIS ਸੇਵਾਵਾਂ ਦੀ ਵਰਤੋਂ ਕਰਕੇ 1800 656 421 ‘ਤੇ ਫੋਨ ਕਰੋ।

 

Welcome to the website of the Multicultural Centre for Women’s Health

We do not give medical advice, but we help you learn about your health and services in Australia.

Our library covers many health topics, including health about having a baby, work safety, coping with stress and health relationships.

For free health information in your language, call 1800 656 421 using TIS services.