
- This event has passed.
ਸਿਹਤਮੰਦ ਰਿਸ਼ਤੇ: Live Q&A in Punjabi
02/02/2021 @ 9:30 am - 10:30 am AEDT
Freeਅਸੀਂ ਸਾਰੇ ਸੁੱਰਖਿਅਤ ਮਹਿਸੂਸ ਕਰਨ ਦੇ ਅਤੇ ਆਪਣੇ ਸੰਬੰਧਾਂ ਵਿਚ ਸਤਿਕਾਰ ਨਾਲ ਪੇਸ਼ ਆਉਣ ਦੇ ਹੱਕਦਾਰ ਹਾਂ।
ਸਿਹਤਮੰਦ ਸੰਬੰਧਾਂ ਬਾਰੇ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਅਸੀਂ ਮੰਗਲਵਾਰ 2/02/2021 ਸਵੇਰੇ 9:30 ਵਜੇ ਪੰਜਾਬੀ ਵਿਚ ਇਕ ਲਾਈਵ ਪ੍ਰੋਗਰਾਮ ਦੀ ਮੇਜ਼ਬਾਨੀ ਕਰਾਂਗੇ। ਇਹ ਪ੍ਰੋਗਰਾਮ ਤੁਹਾਨੂੰ ਆਪਣੇ ਸੰਬੰਧਾਂ ਨੂੰ ਸੁਧਾਰਨ ਦੀਆਂ ਰਣਨੀਤੀਆਂ ਬਾਰੇ ਗਿਆਨ ਨਾਲ ਤਿਆਰ ਕਰੇਗਾ।
ਕਿਰਪਾ ਕਰਕੇ ਸੋਮਵਾਰ 28/01/2021 ਤੱਕ ਮੈਸੇਂਜਰ ਦੇ ਰਾਹੀਂ ਪ੍ਰਸ਼ਨ ਭੇਜੋ ਜਾਂ ਸਾਨੂੰ ਇਥੇ ਈ-ਮੇਲ ਕਰੋ Gagandeep@mcwh.com.au
Support services:
Safe Steps 24/7* – 9322 3555 ਜਾਂ 1800 015 188, ਸਹਾਇਤਾ, ਜਾਣਕਾਰੀ ਜਾਂ
ਸੁਰੱਖਿਅਤ ਰਿਹਾਇਸ਼ ਵਾਸਤੇ ਹਵਾਲੇ ਦੀ ਸਿਫਾਰਸ਼। www.safesteps.org.au
CASA 24/7 – 1800 806 292 ਜਿਨਸੀ ਹਮਲੇ ਦੇ ਖਿਲਾਫ ਕੇਂਦਰ
(Centres Against Sexual Assault) www.casa.org.au
ਪੁਲਿਸ ਅਤੇ ਐਬੂਲੈਂਸ ਂ * – 000
1800RESPECT 24/7* – 1800 737 732 ਜਿਨਸੀ ਹਮਲੇ, ਪਰਿਵਾਰਕ ਹਿੰਸਾ ਅਤੇ
ਸ਼ੋਸ਼ਣ ਵਾਸਤੇ ਸਹਾਇਤਾ।
—-
We all deserve to feel safe and be treated with respect in our relationships.
We will be hosting a live event on Tuesday 2/02/2021 at 9:30am to respond to your questions about healthy relationships in Punjabi. This event will equip you with knowledge about strategies to improve your relationships.
Please send questions by Monday 28/01/2021 via messenger or email us at Gagandeep@mcwh.com.au
Support services:
Safe Steps 24/7 – 9322 3555 or 1800 015 188. Support, info or referral to safe accom. www.safesteps.org.au
CASA 24/7 – Centres Against Sexual Assault 1800 806 292
www.casa.org.au
Victoria Police – 000
1800RESPECT 24/7 – 1800 737 732 Support for sexual assault, family violence and abuse.